Chajj Da Vichar (2142) || Deep Sidhu ਦਾ ਕਿਸ ਨੇ ਕੀਤਾ ਕ`ਤਲ, ਉਸ ਰਾਤ ਇੱਕ ਨਹੀਂ ਦੋ ਬੰਦੇ ਮ`ਰੇ

Поделиться
HTML-код
  • Опубликовано: 4 окт 2024
  • #primeasiatv #chajjdavichar #swarntehna #harmanthind #panjab #panjabi #punjabilanguage #latestnewsupdate #newsupdate #punjabikhabra #exclusiveinterview #deepsidhu #amritpalsingh #kisanandolan #lakhasidhana #farmersprotest #deepsidhunews #redfort #carcrash
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 35

  • @tejaspoonia2770
    @tejaspoonia2770 34 минуты назад +1

    अमरदीप सिंह जी सचमुच बहुत नेक इंसान हैं इनसे बात करके खुद को और समृद्ध करता हूं।

  • @renurattanpall7937
    @renurattanpall7937 Час назад +2

    ਬਹੁਤ ਵਧੀਆ ਗੱਲਬਾਤ , he is my favorite person, I like his way of talking, pure malvayee

  • @raghbirsingh6076
    @raghbirsingh6076 Час назад +1

    ਬਹੁਤ ਹੀ ਵਧੀਆ ਇਨਸਾਨ ਗਿੱਲ ਸਾਹਿਬ ਬਹੁਤ ਸੋਹਣੀ ਗਲਬਾਤ ਟਹਿਣਾ ਸਾਹਿਬ ❤

  • @ranjitbrar2449
    @ranjitbrar2449 Час назад +3

    ਹਾਂ ਬੇਟਾ ਬਿਲਕੁਲ ਸਚ ਹੈ ਦੀਪ ਵਰਗਾ ਬਨਣਾ ਬਹੁਤ ਔਖਾ ਹੈ ਬਹੁਤ ਚੰਗਾ ਹੋਣ ਹਾਰ ਬੱਚਾ ਸੀ ਦੁਨੀਆਂ ਤੋ ਉਹਲੇ ਹੋ ਗਿਆ ਬਹੁਤ ਦੁੱਖ ਹੈ

  • @KulwinderSingh-gn4uv
    @KulwinderSingh-gn4uv 34 минуты назад

    ਸਤਿ ਸ਼੍ਰੀ ਅਕਾਲ ਜੀ ਸਰ.... ਬਹੁਤ ਵਧੀਆ ਗੱਲਬਾਤ ਜੀ ਸਰ। ।। ਦੀਪ ਸਿੱਧੂ ਬਾਰੇ ਗੱਲਬਾਤ ਨੇ ਭਾਵੁਕ ਕੀਤਾ।।। ਪੰਜਾਬ ਪੰਜਾਬੀਅਤ ਕੌਮ ਲਈ ਸਮਰਪਿਤ ਰਹਿਣ ਵਾਲ਼ੇ ਕਦੇ ਵੀ ਥੱਲੇ ਨਹੀਂ ਡਿੱਗ ਸਕਦੇ

  • @PunjabBharattv
    @PunjabBharattv 2 минуты назад

    ਬਹੁਤ ਵਧੀਆ

  • @jagjitsinghnijjar9906
    @jagjitsinghnijjar9906 Час назад +2

    ਬਹੁਤ ਵਧੀਆ ਬੰਦਾ ਗਿੱਲ ਭਾਜੀ ਅੱਜ ਸੁਣਿਆ ਹੈ ਦੀਪ ਵੀਰ ਦੀ ਬਹੁਤ ਯਾਦ ਆਉਂਦੀ ਹੈ 😢

  • @Bikramjeet744
    @Bikramjeet744 53 минуты назад +1

    ਬਹੁਤ ਵਧੀਆ ਜੀ ❤

  • @sumeshvikrant6492
    @sumeshvikrant6492 2 минуты назад

    ਟਹਿਣਾ ਸਾਹਬ ਸਤਿ ਸ਼੍ਰੀ ਅਕਾਲ, ਬਹੁਤ ਹੀ ਪਿਆਰੀ ਪੇਸ਼ਕਾਰੀ ਇੱਕ ਬਹੁਤ ਹੀ ਪਿਆਰੇ ਤੇ ਸੁਚੱਜੇ ਲੇਖ਼ਕ ਨਾਲ। ਮੈਂ ਅਮਰਦੀਪ ਭਾਜੀ ਨੂੰ ਬਹੁੱਤ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ, ਬੜੇ ਹੀ ਹੁਨਰਮੰਦ, ਸੰਜ਼ੀਦਾ ਤੇ ਭਾਵੁਕ ਇੰਨਸਾਨ ਹਨ, ਵੈਰ ਵਿਰੋਧ ਤੋਂ ਮੀਲਾਂ ਦੂਰ। ਓਹਨਾਂ ਵਲੋਂ ਬੇਬਾਕੀ ਨਾਲ ਕੀਤੀਆਂ ਹੋਈਆਂ ਗੱਲ਼ਾਂ ਦੇ ਕੁੱਝ ਲੋਕਾਂ ਨੇ ਤੋੜ ਮਰੋੜ ਕੇ ਗੱਲ਼ਤ ਮੱਤਲਬ ਕਢੇ ਹੋਣਗੇ, ਪਰ ਅਮਰਦੀਪ ਗਿੱਲ ਭਾਜੀ ਬਹੁੱਤ ਹੀ ਵਧੀਆ ਰੂਹ ਹਨ। ਰੱਬ ਇਹਨਾਂ ਨੂੰ ਖ਼ੂਬ ਤਰੱਕੀ ਦੇਵੇ ਤੇ ਓਹਨਾਂ ਦੇ ਅਧੂਰੇ ਖ਼ਾਬ ਪੂਰੇ ਕਰਨ ਦੀ ਸ਼ਕਤੀ ਬਖ਼ਸ਼ੇ 🙏

  • @lovepreetsingh1313
    @lovepreetsingh1313 2 часа назад +1

    Miss you 22 Deep Sidhu.
    Ajy tak ta ni mryea sade dila vich jeonda a. Niklda hi ni Roj yadd oanda. 😢

  • @jeetabinning350
    @jeetabinning350 Час назад +1

    Waheguru ji ❤🙏🌹

  • @musiclover.3901
    @musiclover.3901 8 минут назад

    Respect and Salute to Deep Sidhu Veere.Jora 3 would not be possible to make without Deep Sidhu Veer.🙏

  • @jagdishkaur4198
    @jagdishkaur4198 Час назад

    Kilkul shachi gla waheguru ji deep sidhu hamesha dila vich vsda harkede🙏🙏💐♥️👌👍

  • @baljeetsingh5966
    @baljeetsingh5966 33 минуты назад

    ਅਮਰਦੀਪ ਯਾਰਾ ਦਾ ਯਾਰ ਜਿਸਦੇ ਜੀਅ ਮਰਨ ਤੋ ਪਹਿਲਾ ਇਕ ਞਾਰ ਜਰੂਰ ਮਿਲਣ ਨੂ ਦਿਲ ਕਰਦਾ

  • @daljitsinghmaan652
    @daljitsinghmaan652 Час назад +1

    Deep bhai zindabaad❤❤

  • @tajsran3472
    @tajsran3472 Час назад

    Vadhia gall baat

  • @pindigrewal4349
    @pindigrewal4349 2 часа назад +1

    Amardeep bai very good man

  • @karanbaraich2300
    @karanbaraich2300 Час назад

    Bahut vadia geetkar a Amardeep Gill bai

  • @SuchasinghSandhu-y3z
    @SuchasinghSandhu-y3z Час назад

    My favorite program g

  • @samardeepkaur7748
    @samardeepkaur7748 Час назад

    😢deep veer nahi ji bhulda bhul he nahi sakda na bhulan vali rabbi ruhh😭😭😭

  • @kirankaur4504
    @kirankaur4504 Час назад

    ਸਤਿ ਸ੍ਰੀ ਅਕਾਲ ਜੀ 🙏🙏🙏

  • @ranjitgill7432
    @ranjitgill7432 56 минут назад

    ਬਾਈ ਜੀ ਸਚ ਹੀ ਜੋਰਾ ਦੇ ਕਰੈਕਟਰ ਕਿਸੇ ਹੋਰ ਨੂੰ ਨਹੀ ਦੇ ਸਕਦੇ ਤੇ ਪੈਸਾ ਬਣਾ ਸਕਦੇ।ਪਰ ਦੀਪ ਦਾ ਭਰਾ ਸਿਆਸਤ ਵਿਚ ਦੀਪ ਦਾ ਨਾ ਲੈਕੇ ਚੋਣ ਲੜੇਗਾ ਤੇ ਪੈਸਿਆਂ ਬਣਾਏ ਗਾ।

  • @KanwaljitSingh-pm1mx
    @KanwaljitSingh-pm1mx Час назад

    Deep sidhu 😢❤

  • @jagdevmann1910
    @jagdevmann1910 23 минуты назад

    👌🙏

  • @PalsinghGill-ex3le
    @PalsinghGill-ex3le 44 минуты назад

    ❤❤❤👍👍👍👍👍🌷

  • @rajindersingh1387
    @rajindersingh1387 Час назад

    ਸਿਰਾਂ ਗੱਲਬਾਤ ਜੀ

  • @BoharDhillon-hw3uc
    @BoharDhillon-hw3uc 2 часа назад

    🙏🙏🙏🙏🙏

  • @ranjitbrar2449
    @ranjitbrar2449 Час назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜਮੀਨ ਜਟ ਦੀ ਜਾਨ ਪਰ ਇਸ ਕਾਨੂੰਨ ਨੇ ਬਜੁਰਗਾ ਦੀ ਵੀ ਤੇ ਭੈਣਾ ਦੀ ਬੇਕਦਰੀ ਕਰਾ ਦਿੱਤੀ ਜੇਕਰ ਇਹ ਕਾਨੂੰਨ ਨਾ ਬਣਦਾ ਕਿ ਭੈਣਾ ਦਾ ਪਿਉ ਦੀ ਪ੍ਰਾਪਰਟੀ ਵਿੱਚ ਬਰਾਬਰ ਹਿਸਾ ਹੈ ਤਾ ਇਹ ਮੁਸੀਬਤ ਨਾ ਆਉਦੀ ਧੰਨਵਾਦ

  • @jeetasingh9510
    @jeetasingh9510 2 часа назад +2

    Blood has turned water.

  • @jaswinderkaur5748
    @jaswinderkaur5748 Час назад

    Mery father ny apni sari properti apna puta nu dy diti and beta na sail kar diti. Mera parents mera nal gussa ho gay Mera ki galti. Tell me

  • @karanbaraich2300
    @karanbaraich2300 34 минуты назад

    Bjp ne Deep Sidhu da katal kita

  • @HarpreetSingh-bi3dx
    @HarpreetSingh-bi3dx Час назад

    Deep diya gala sunan waste bai jee aa iko ik

  • @pitbul-z8b
    @pitbul-z8b 55 минут назад

    ਬਹੁਤਾ ਵਡਿਆਈ ਖੋਰਾ ਬੰਦੈ ਅਮਰਦੀਪ! ਫਿਲਮ ਡਾਇਰੈਕਟਰ ਦੇ ਤੌਰ ਤੇ ਜ਼ੀਰੋ ਹੈ ਬੰਦਾ। ਬਸ ਅੈਵੇਂ ਆਪਣੇ ਅਾਪ ਦੀ ਵਡਿਆਈ ਕਰਦਾ ਰਹਿੰਦੈ। ਵਡਿਆਈ ਖੋਰਾ ਬੰਦਾ ਦੁਕੀ ਦਾ ਨੀ ਹੁੰਦਾ।

  • @jaswinderkaur5748
    @jaswinderkaur5748 Час назад

    Mery father ny apni sari properti apna puta nu dy diti and beta na sail kar diti. Mera parents mera nal gussa ho gay Mera ki galti. Tell me